Gurbani on the Desktop

Nothing can replace daily Nit-nem (reading, reciting, understanding, contemplating on full Banis. However, here are some verses handy for daily reading in the office or during a short break to stay in touch with Guru’s advice (Gurmat). The Members can, however, expand or shorten the list as they wish so. I am sharing this exercise with you as I have personally enjoyed it a lot. Some such verses can kindle a deep desire to turn to the Guru Granth Sahib and bring solace eventually:-

1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (Japji, GGS 1).
ikoankaar sathnaam karathaa purakh nirabho niravair akaal moorath ajoonee saibhan gurprasaadh| |
One Universal Creator God.TheName Is Truth.CreativeBeing Personified. NoFear.NoHatred. ImageOfTheUndyin g, BeyondBirth, Self-Existent. By Guru’s Grace~
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਣੀ-ਰਹਿਤ, ਅਜਨਮਾ ਤੇ ਸਵੈ ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਯਾ ਦੁਆਰਾ (ਉਹ ਪਰਾਪਤ ਹੁੰਦਾ ਹੈ)।

2. ਗੁਰਾ ਇਕ ਦੇਹਿ ਬੁਝਾਈ ॥ (Japji, GGS 2) guraa eik dhaehi bujhaaee ||

The Guru has given me this one understanding:
ਗੁਰੂ ਨੇ ਮੈਨੂੰ ਇਕ ਚੀਜ਼ ਸਮਝਾ ਦਿਤੀ ਹੈ।

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
(sabhanaa jeeaa kaa eik dhaathaa so mai visar n jaaee ||5||
there is only the One, the Giver of all souls. May I never forget Him! ||5||
ਸਮੂਹ ਜੀਵਾਂ ਦਾ ਕੇਵਲ ਇਕ ਦਾਤਾਰ ਹੈ। ਉਹ ਮੈਨੂੰ ਕਦੇ ਭੀ ਨਾਂ ਭੁਲੇ।

3. ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (Raag Sri Rag M. 1, GGS 91)
keethaa lorreeai kanm s har pehi aakheeai || Whatever work you wish to accomplish-tell it to the Lord
. ਜਿਹੜਾ ਕਾਰਜ ਭੀ ਤੂੰ ਕਰਨਾ ਚਾਹੁੰਦਾ ਹੈ, ਉਸ ਨੂੰ ਪ੍ਰਭੂ ਦੇ ਕੋਲ ਕਹੁ।

ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥
kaaraj dhaee savaar sathigur sach saakheeai ||
He will resolve your affairs; the True Guru gives His Guarantee of Truth.
ਉਹ ਤੇਰਾ ਕੰਮ ਰਾਸ ਕਰ ਦਏਗਾ। ਸੱਚੇ ਗੁਰੂ ਜੀ ਇਸ ਬਾਰੇ ਸੱਚੀ ਗਵਾਹੀ ਦਿੰਦੇ ਹਨ।

4. ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ II (Raag Soohee, M. 1, GGS 764).
saaee vasath paraapath hoee jis saethee man laaeiaa ||
I have obtained that thing, which my mind desired.
ਮੈਂ ਉਹੀ ਚੀਜ਼ ਹਾਸਲ ਕਰ ਲਈ ਹੈ, ਜਿਸ ਨਾਲ ਮੈਂ ਆਪਣਾ ਚਿੱਤ ਜੋੜਿਆ ਹੋਇਆ ਸੀ।

5. ਗੁਰ ਕੀ ਮਤਿ ਤੂੰ ਲੇਹਿ ਇਆਨੇ ॥ (Sukhmanee Sahib, GGS 288)
gur kee math thoon laehi eiaanae || Take the Guru’s advice, you ignorant fool;
ਤੂੰ ਗੁਰਾਂ ਦੀ ਸਿਖ-ਮਤ ਲੈ, ਹੈ ਭੋਲੇ ਬੰਦੇ!

ਭਗਤਿ ਬਿਨਾ ਬਹੁ ਡੂਬੇ ਸਿਆਨੇ ॥
bhagath binaa bahu ddoobae siaanae || without devotion, even the clever have drowned.
ਸਾਈਂ ਦੇ ਸਿਮਰਨ ਦੇ ਬਾਝੋਂ ਘਣੇਰੇ ਅਕਲਮੰਦ ਇਨਸਾਨ ਡੁੱਬ ਗਏ ਹਨ।

6. ਪੋਥੀ ਪਰਮੇਸਰ ਕਾ ਥਾਨੁ ॥ (Rag Sarang M. 5, GGS 1226)
Pothhee paramaesar kaa thhaan ||
This Holy Book is the home of the Transcendent Lord God.
ਇਹ ਪਵਿੱਤ੍ਰ ਪੁਸਤਕ, (ਆਦਿ ਗ੍ਰੰਥ ਸਾਹਿਬ) ਪਰਮ ਪ੍ਰਭੂ ਦਾ ਨਿਵਾਸ ਅਸਥਾਨ ਹੈ।

7. ਗੁਰੁ ਪਰਮੇਸਰੁ ਏਕੋ ਜਾਣੁ ॥ (Raag Gond M. 5, GGS 864).
gur paramaesar eaeko jaan ||
Know that the Guru and the Transcendent Lord are One.
ਤੂੰ ਗੁਰਾਂ ਅਤੇ ਵਾਹਿਗੁਰੂ ਨੂੰ ਇਕ ਹੀ ਸਮਝ।

8. ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ (Raag Nat M. 4, GGS 982 ).
baanee guroo guroo hai baanee vich baanee anmrith saarae ||
The Word, the Bani is Guru, and Guru is the Bani. Within the Bani, the Ambrosial Nectar is contained.
ਗੁਰਬਾਣੀ ਗੁਰਾਂ ਦਾ ਸਰੂਪ ਹੈ ਅਤੇ ਗੁਰੂ ਜੀ ਗੁਰਬਾਣੀ ਦਾ ਸਰੂਪ ਹਨ। ਗੁਰਬਾਣੀ ਅੰਦਰ ਸਮੂਹ ਅੰਮ੍ਰਿਤ-ਰਸ ਹਨ।

9. ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥ (Raag Gaurhee Sukhmanee, M. 5, GGS 262).
prabh kai simaran giaan dhhiaan thath budhh ||
In the remembrance of God are knowledge, meditation and the essence of wisdom.
ਸੁਆਮੀ ਦੇ ਭਜਨ ਦੁਆਰਾ ਬੰਦਾ ਬ੍ਰਹਿਮਬੋਧ ਦਿਭਦ੍ਰਿਸ਼ਟੀ ਅਤੇ ਸਿਆਣਪ ਦਾ ਨਚੋੜ ਪ੍ਰਾਪਤ ਕਰ ਲੈਦਾ ਹੈ।

10. ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥ (Raag Gaurhee Sukhmanee, M. 5, GGS 263).
har simaran mehi aap nirankaaraa ||
In the remembrance of the Lord, He Himself is Formless.
ਰੂਪ ਰੰਗ ਵਿਹੁਣ ਸੁਆਮੀ ਖੁਦ ਉਸ ਜਗ੍ਹਾਂ ਵਿੱਚ ਹੈ, ਜਿਥੇ ਵਾਹਿਗੁਰੂ ਦਾ ਚਿੰਤਨ ਹੁੰਦਾ ਹੈ।

11. ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥੯॥੨੯॥ (Dasam Granth, page 42).
Saach(u) kahon sun leh(u) sabhai jin prem kooo tin hoo Prabh paaio||9||29| |
I speak Truth, all should turn their ears towards it: he, who is absorbed in True Love, he would realize the Lord. 9.29.

12. ਘਾਲਿ ਖਾਇ ਕਿਛੁ ਹਥਹੁ ਦੇਇ ॥ (Raag Saran, M. 1, GGS 1245).
ghaal khaae kishh hathhahu dhaee |
| One who works for what he eats, and gives some of what he has
ਨਾਨਕ ਰਾਹੁ ਪਛਾਣਹਿ ਸੇਇ ॥੧॥
naanak raahu pashhaanehi saee ||1||
– O Nanak, he knows the Path. ||1||
ਹੇ ਨਾਨਕ, ਕੇਵਲ ਉਹ ਹੀ ਸੱਚੀ ਜੀਵਨ ਰਹੁ-ਰੀਤੀ ਨੂੰ ਜਾਣਦਾ ਹੈ।

13. ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ (Raag Raamkalee M. 1, GGS 953).
koorr nikhuttae naanakaa ourrak sach rehee ||2||
Falsehood will come to an end, O Nanak, and Truth will prevail in the end. ||2||
ਝੂਠ ਦਾ ਖਾਤਮਾ ਹੋ ਜਾਵੇਗਾ ਤੇ ਅਖੀਰ ਨੂੰ ਸੱਚ ਹੀ ਪਰਬਲ ਹੋਵੇਗਾ, ਹੇ ਨਾਨਕ। ॥੨॥

14. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ ( Raag Aasaa, M. 1, GGS 470).
mithath neevee naanakaa gun changiaaeeaa thath ||
Sweetness and humility, O Nanak, are the essence of virtue and goodness.
ਮਿਠਾਸ ਅਤੇ ਨਿੰਮ੍ਰਤਾ, ਹੇ ਨਾਨਕ! ਖੂਬੀਆਂ ਅਤੇ ਨੇਕੀਆਂ ਦਾ ਨਿਚੋੜ ਹੈ।

15. ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ( Raag Aasaa, M. 1, GGS 473).
naanak fikai boliai than man fikaa hoe ||
O Nanak, speaking insipid words, the body and mind become insipid.
ਨਾਨਕ, ਰੁੱਖਾ ਬੋਲਣ ਦੁਆਰਾ, ਆਤਮਾ ਅਤੇ ਦੇਹ ਮੰਦੇ ਹੋ ਜਾਂਦੇ ਹਨ।

16. ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥ (Salok: Bhagat Kabir, GGS 1373).
kabeer kaam parae har simareeai aisaa simarahu nith ||
Kabeer, you remember the Lord in meditation, only when the need arises. You should remember Him all the time.

17. ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
bhanddahu hee bhandd oopajai bhanddai baajh n koe |
From woman, woman is born; without woman, there would be no one at all.
ਇਸਤਰੀ ਤੋਂ ਇਸਤਰੀ ਪੈਦਾ ਹੁੰਦੀ ਹੈ। ਇਸਤਰੀ ਦੇ ਬਿਨਾ ਕੋਈ ਭੀ ਨਹੀਂ ਹੋ ਸਕਦਾ।

ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ (Rag Asaasa M. 1, GGS 473)
naanak bhanddai baaharaa eaeko sachaa soe ||
O Nanak, only the True Lord is without a woman.
ਨਾਨਕ ਕੇਵਲ ਇਕ ਉਹ ਸੱਚਾ ਸੁਆਮੀ ਹੀ ਇਸਤਰੀ ਦੇ ਬਗੈਰ ਹੈ।

18. ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥੧॥ ਰਹਾਉ ॥ (Raag Kaanrhaa, M. 5, GGS 1307).
prabh miliou sukh baalae bholae ||1|| rehaao ||
I have met God through innocent faith, and He has blessed me with peace. ||1||Pause||
ਬੱਚੇ ਵਰਗੇ ਭੋਲੇਪਲ ਰਾਹੀ ਮੈਂ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਉਸ ਨੇ ਮੈਨੂੰ ਆਰਾਮ ਬਖਸ਼ ਦਿੱਤਾ ਹੈ। ਠਹਿਰਾਉ।

19. ਨਾਨਕ ਸਿਮਰਨੁ ਪੂਰੈ ਭਾਗਿ ॥੬॥ (Raag Gaurhee Sukhmanee, M. 5, GGS 263).
naanak simaran poorai bhaag ||6||
O Nanak, this meditative remembrance comes only by perfect destiny. ||6||
ਨਾਨਕ, ਸਾਹਿਬ ਦੀ ਬੰਦਗੀ ਪੂਰਨ ਚੰਗੇ ਨਸੀਬਾ ਦੁਆਰਾ ਪ੍ਰਾਪਤ ਹੁੰਦੀ ਹੈ।

20. ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ( Raag Dhanaasree, M. 4 GGS 667).
jin har japiaa sae har hoeae har miliaa kael kaelaalee ||3||
Those who meditate on the Lord, become the Lord; the playful, wondrous Lord meets them. ||3||
ਜੋ ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਵਾਹਿਗੁਰੂ ਵਰਗੇ ਹੋ ਜਾਂਦੇ ਹਨ ਅਤੇ ਕੌਤਕੀ ਤੇ ਖਿਲੰਦੜਾ ਸਾਈਂ ਉਹਨਾਂ ਨੂੰ ਮਿਲ ਪੈਂਦਾ ਹੈ।

21. ਮਾਰੈ ਰਾਖੈ ਏਕੋ ਆਪਿ ॥ (Raag Gaurhee Sukhmanee, M. 5, GGS 281).
maarai raakhai eaeko aap ||
The One Lord Himself destroys and also preserves.
ਇਕ ਪ੍ਰਭੂ ਆਪੇ ਹੀ ਮਾਰਦਾ ਤੇ ਰਖਿਆ ਕਰਦਾ ਹੈ।

ਮਾਨੁਖ ਕੈ ਕਿਛੁ ਨਾਹੀ ਹਾਥਿ ॥ maanukh kai kishh naahee haathh ||
Nothing at all is in the hands of mortal beings.
ਆਦਮੀ ਦੇ ਹੱਥ ਵਿੱਚ ਕੁਛ ਭੀ ਨਹੀਂ।

22. ਸਬਦੁ ਬੀਚਾਰਿ ਭਏ ਨਿਰੰਕਾਰੀ ॥ (Raag Raamkalee, M. 1, GGS 904).
sabadh beechaar bheae nirankaaree ||
Contemplating the Shabad, we become Nirankaari – we come to belong to the Formless Lord God.
ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਰੂਪ-ਰਹਿਤ ਸੁਆਮੀ ਦਾ ਹੀ ਹੋ ਜਾਂਦਾ ਹੈ।

ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥
guramath jaagae dhuramath parehaaree ||
awakening to the Guru’s Teachings, evil-mindedness is taken away.
ਗੁਰਾਂ ਦੇ ਉਪਦੇਸ਼ ਦੁਆਰਾ ਜਾਗ ਪੈਣ ਨਾਲ ਆਦਮੀ ਦੀ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ।

23. ਸਤਸੰਗਤਿ ਕੈਸੀ ਜਾਣੀਐ ॥ (Raag Sriraag, M. 1, GGS 72).
sathasangath kaisee jaaneeai ||
How is the Society of the Saints to be known?
ਸਾਧਸੰਗਤ ਕਿਸ ਤਰ੍ਹਾਂ ਜਾਣੀ ਜਾਂਦੀ ਹੈ?

ਜਿਥੈ ਏਕੋ ਨਾਮੁ ਵਖਾਣੀਐ ॥
jithhai eaeko naam vakhaaneeai ||
There, the Name of the One Lord is chanted.
ਇਕ ਪ੍ਰਭੂ ਦੇ ਨਾਮ ਦਾ ਉਥੇ ਉਚਾਰਨ ਹੁੰਦਾ ਹੈ।

24. ਪ੍ਰਭ ਮਿਲਣੈ ਕੀ ਏਹ ਨੀਸਾਣੀ ॥ (Raag Maajh, M. 5, GGS 106).
prabh milanai kee eaeh neesaanee ||
This is the sign of union with God:
ਸੁਆਮੀ ਦੇ ਮਿਲਾਪ ਦਾ ਇਹ ਲੱਛਣ ਹੈ।

ਮਨਿ ਇਕੋ ਸਚਾ ਹੁਕਮੁ ਪਛਾਣੀ ॥
man eiko sachaa hukam pashhaanee ||
in the mind, the Command of the True Lord is recognized.
ਇਨਸਾਨ ਆਪਣੇ ਚਿੱਤ ਅੰਦਰ ਕੇਵਲ ਸੱਚੇ ਸਾਈਂ ਦੇ ਫੁਰਮਾਨ ਨੂੰ ਹੀ ਸਿੰਾਣਦਾ ਹੈ।

25. ਜਿਨ੍ਹ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ ॥ (Raag Aasaa, M. 5, GGS 397).
jinhaa n visarai naam sae kinaehiaa ||
What are they like – those who do not forget the Naam, the Name of the Lord?
ਉਹ ਕੇਹੋ ਜੇਹੇ ਹਨ, ਜੋ ਨਾਮ ਨੂੰ ਨਹੀਂ ਭੁਲਾਉਂਦੇ

ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥
bhaedh n jaanahu mool saanee jaehiaa ||1||
Know that there is absolutely no difference; they are exactly like the Lord. ||1||
ਉਹ ਮਾਲਕ ਦੀ ਮਾਨਿੰਦ ਹਨ, ਜਾਣ ਲੈ ਕਿ ਦੋਵਾਂ ਦੇ ਵਿਚਾਰਾਂ ਵਿੱਚ ਮੂਲੋ ਹੀ ਕੋਈ ਫਰਕ ਨਹੀਂ।

Guru-Sabd leads to Waheguru, the greatest Tat by daily practice:-

ਸੋਧਤ ਸੋਧਤ ਸੋਧਤ ਸੀਝਿਆ ॥ (Raag Gaurhee Sukhmanee, M. 5, GGS 281).
sodhhath sodhhath sodhhath seejhiaa || Searching, searching, searching, and finally, success!
ਭਾਲਦਾ, ਭਾਲਦਾ ਅਤੇ ਭਾਲਦਾ ਹੋਇਆ, ਓੜਕ ਨੂੰ ਜੀਵ ਕਾਮਯਾਬ ਹੋ ਜਾਂਦਾ ਹੈ।

ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥
gur prasaadh thath sabh boojhiaa ||
By Guru’s Grace, the essence of all reality is understood.
ਗੁਰਾਂ ਦੀ ਮਿਹਰ ਸਦਕਾ ਉਹ ਸਾਰੀ ਅਸਲੀਅਤ ਨੂੰ ਜਾਣ ਲੈਦਾ ਹੈ।

– Guru Nanak Ji himself proclaimed the importance of Naam as his only support in the following verse:-

ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ (Sriraag, M. 1, GGS 24).
thaeraa eaek naam thaarae sansaar ||
Your Name alone, Lord, saves the world.
ਕੇਵਲ ਤੇਰਾ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ।

ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥ mai eaehaa aas eaeho aadhhaar ||1|| rehaao ||
This is my hope; this is my support. ||1||Pause||
ਕੇਵਲ ਇਹ ਹੀ ਮੇਰੀ ਉਮੀਦ ਹੈ ਤੇ ਇਹ ਹੀ ਆਸਰਾ। ਠਹਿਰਾਉ।

– So for a Sikh, it is made clear in the Gurbani to accept that “ਪ੍ਰਭ ਕਾ ਸਿਮਰਨੁ ਸਭ ਤੇ ਊਚਾii” (prabh kaa simaran sabh thae oochaa ).(Raag Gaurhee Sukhmanee, M. 5, GGS 263) and ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥ -“naanak kai ghar kaeval naam ||4||4||”-(Raag Bhaira-o, M. 5, GGS 1136)..

The Gurbani promotes Universal brotherhood (presence of God in all of us) and in turn offers scope for peace and prosperity in the world:-

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ (Aasaa M. 4, GGS. 11 & 394).
thoon ghatt ghatt anthar sarab niranthar jee har eaeko purakh samaanaa ||
You are constant in each and every heart, and in all things. O Dear Lord, you are the One.
ਤੂੰ ਹੇ ਪੂਜਯ ਤੇ ਅਦੁੱਤੀ ਵਾਹਿਗੁਰੂ ਸੁਆਮੀ! ਸਾਰਿਆਂ ਦਿਲਾਂ ਅਤੇ ਹਰ ਇਕਸੁ ਅੰਦਰ ਇਕ ਰਸ ਸਮਾਇਆ ਹੋਇਆ ਹੈ।

ਆਠ ਪਹਰ ਪ੍ਰਭ ਪੇਖਹੁ ਨੇਰਾ ॥ (Raag Gauri Sukhmanee Guru Arjan Dev, GGS. 293)
aath pehar prabh paekhahu naeraa ||
Behold God near at hand, twenty-four hours a day.
ਸਾਰਾ ਦਿਹਾੜਾ ਤੂੰ ਹੀ ਸਾਹਿਬ ਨੂੰ ਐਨ ਨੇੜੇ ਦੇਖ।

ਮਿਟੈ ਅਗਿਆਨੁ ਬਿਨਸੈ ਅੰਧੇਰਾ ॥ (
mittai agiaan binasai andhhaeraa ||
Ignorance shall depart, and darkness shall be dispelled.
ਤੇਰੀ ਬੇਸਮਝੀ ਦੂਰ ਹੋ ਜਾਏਗੀ ਅਤੇ ਅੰਨ੍ਹੇਰਾ ਮਿਟ ਜਾਏਗਾ।
Note: All translations are from the Internet

Kirpal Singh
Wellington, New Zealand
kirpal2singh@yahoo.com

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s